Dil Tera V Darda

Deep Fateh

ਆ ਪਿਆਰ ਦੀਆਂ ਕਰੀਏ ਮਿਠੀਆਂ ਮਿਠੀਆਂ ਬਾਤਾਂ
ਦੁਨੀਆਂ ਤੋਂ ਚੋਰੀ ਹੋਕੇ ਕਰਦੇ ਆ ਮੁਲਾਕਾਤਾਂ
ਆ ਪਿਆਰ ਦੀਆਂ ਕਰੀਏ ਮਿਠੀਆਂ ਮਿਠੀਆਂ ਬਾਤਾਂ
ਦੁਨੀਆਂ ਤੋਂ ਚੋਰੀ ਹੋਕੇ ਕਰਦੇ ਆ ਮੁਲਾਕਾਤਾਂ
ਤੈਨੂੰ ਵੇਖ਼ੇ ਬਿਨ ਬਿਲੋ
ਦਿਨ ਮੇਰਾ ਨੀ ਛੱਡ ਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ
ਦੋ ਗੱਲਾਂ ਪਿਆਰ ਦੀਆਂ
ਕਰਨੇ ਨੂੰ ਦਿਲ ਕਰਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ

ਆਂ ਕੋਲ ਮੇਰੇ ਬੇਹ ਜਾ ਕੁਛ ਸੁਣਾ ਕੁਛ ਕਹਿਜਾ
ਦਿਲ ਆਪਣਾ ਦੇਜਾ ਮੈਨੂੰ ਤੇ ਮੇਰਾ ਤੂੰ ਲੈਜਾ
ਆਂ ਕੋਲ ਮੇਰੇ ਬੇਹ ਜਾ ਕੁਛ ਸੁਣਾ ਕੁਛ ਕਹਿਜਾ
ਦਿਲ ਆਪਣਾ ਦੇਜਾ ਮੈਨੂੰ ਤੇ ਮੇਰਾ ਤੂੰ ਲੈਜਾ
ਆਂ ਮੇਰੀ ਬਾਹਾਂ ਚ ਲਾਹ ਸ਼ਰਮਾ ਦਾ ਪਰਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ
ਦੋ ਗੱਲਾਂ ਪਿਆਰ ਦੀਆਂ
ਕਰਨੇ ਨੂੰ ਦਿਲ ਕਰਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ

ਓਏ ਜ਼ਿਦ ਨਾ ਕਰਿਆ ਕਰ
ਮੇਰੀ ਬਾਹ ਨਾ ਘੁੱਟਕੇ ਫੜ
ਥੋੜਾ ਜੇਹਾ ਤੁਵੀ ਡਰ
ਥੋੜਾ ਜੇਹਾ ਤੁਵੀ ਡਰ
ਤੇਰੀ ਟੌਰ ਟੌਰ ਕੁੜੀਏ
ਮੈਨੂੰ ਪਾਗਲ ਜੇਹਾ ਕਰਦੀ
ਧੱਕਾ ਕਿਉਂ ਕਰਦਾ ਐ
ਤੇਰੀ ਜਾਨ ਬੜਾ ਡਰਦੀ
ਤੇਰੀ ਟੌਰ ਟੌਰ ਕੁੜੀਏ
ਮੈਨੂੰ ਪਾਗਲ ਜੇਹਾ ਕਰਦੀ
ਧੱਕਾ ਕਿਉਂ ਕਰਦਾ ਐ
ਤੇਰੀ ਜਾਨ ਬੜਾ ਡਰਦੀ
ਤੇਰੇ ਤੋਂ ਦੂਰੀ ਨਈ ਨਈ
ਦੀਪ ਫਤਿਹ ਜਰਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ
ਦੋ ਗੱਲਾਂ ਪਿਆਰ ਦੀਆਂ
ਕਰਨੇ ਨੂੰ ਦਿਲ ਕਰਦਾ
ਦਿਲ ਤੇਰਾ ਵੀ ਡਰਦਾ
ਦਿਲ ਮੇਰਾ ਵੀ ਡਰਦਾ

Outros artistas de