Listen Bro

Khan Bhaini

Yeah Pendu Boyz

ਹੋ ਲੋਕਾਂ ਦਾ ਤਾਂ ਕਮ ਹੁੰਦਾ ਖਿਚ੍ਨਿਆ ਲੱਤਾਂ
ਜੱਟ ਆਪਣੀ ਆ ਸੋਚਾਂ ਨੂ ਆਜ਼ਾਦ ਰਖਦਾ
ਕਿਹਦਾ ਬੰਦਾ ਕੀਤੇ ਤਕ ਕਰਦਾ ਸ੍ਟੈਂਡ
ਟਾਇਮ ਦਸ ਦਿੰਦਾ ਟਾਇਮ ਨੀ ਲਿਹਾਜ ਰਖਦਾ
ਕਮ ਤੇ ਕਲਾਮ ਉੱਤੇ ਰਖੇਯਾ ਭਰੋਸਾ
ਖਾਨ ਭੈਣੀ ਵਾਲਾ ਚੇਜ਼ ਕਿ ਆ ਕੈਯਾਨ ਨੂ ਆ ਦਸਣਾ

ਗਲ ਸੁਣ ਮਖਣਾ,
ਹੋ ਗਲ ਸੁਣ ਮਖਣਾ ਜਿਹੜਾ ਪੈਂਦਾ ਰਖਣਾ
ਹੋਵੇ ਜੇ ਮੁਕਦਰਾਂ ਦਾ ਟਾਇਮ ਛਕਣਾ
ਚੁਪ ਨੂ ਟਕਾ ਕੇ ਛਕੀ ਫਿਰਦੇ ਕ ਫੀਲਿੰਗਂ
3-4 ਬਾੰਡੇਆ ਦਾ ਵਿਹਾਂ ਛਕਣਾ
ਹੂ…

ਹੋ ਗੱਲਾਂ ਵਿਚੋ ਕਡੇਆ ਮੈਂ ਤਰਕ ਬਡਾ
ਪਲੀ ਬੈਠੇ ਦਿਲਾਂ ਵਿਚ ਹਰਖ਼ ਬਡਾ
ਸੋਚ ਦੇ ਆ ਸਾਲੇ ਕਰ ਜਾਂ ਗਾਯ ਕ੍ਰਾਸ
ਹੁੰਦਾ ਘੋਡੇ ਤੇ ਕਤੀਦਾਂ ਵਿਚ ਫਰਕ ਬਡਾ
ਦੋਗ੍ਲੇ ਕਾਹੌਂਦੇ ਜਿਹਦੇ ਕਰਦੇ ਖਰਾਬੀ ਆ
ਪੀਠ ਨਾ ਤਕਾਈਏ ਰੋਟੀ ਜਿਹਨਾ ਨਾਲ ਖਾਂਦੀ ਆ
ਹੋ ਚੋਕਾਣ ਨਾਲ ਹੁੰਦੇ ਨੀ ਸ੍ਟਾਰ੍ਟ ਮਿਤ੍ਰਾ
ਗਿੰਨੇ ਚੁਣੇ ਯਾਰਾਂ ਕੋਲ ਮਿਤਰਾਂ ਦੀ ਚਾਬੀ ਆ
ਹੌਲੀ ਹੌਲੀ ਸਿਖ ਲੰਗੇ ਉਡਣਾ ਵੀ ਕਾਕਾ
ਕਿਹੰਦੇ ਜਾਂਦੇ ਤਾਂ ਪੰਛੀ ਵੀ ਉਦਾਰ ਨੀ ਹੁੰਦੇ
ਹਸਕੇ ਜੇ ਕਿਹੰਦੇ ਕਿਵੇ ਓ ਸ੍ਟਾਰ ਸਾਬ
ਹੇਟਰ ਹੁੰਦੇ ਆ ਸਾਲੇ ਯਾਰ ਨੀ ਹੁੰਦੇ
ਛਡ ਦੇ ਨੂ ਦੇਖ ਜਾਕੇ ਮਾਰੀ ਦੇ ਨੀ ਚਿੱਟੇ
ਐਸੇ ਫੇਮ ਦਾ ਕਿ ਫਾਯਡਾ ਪਾਇਜੇ ਤੁਕ ਕੇ ਜੇ ਚਟਨਾ

ਗਲ ਸੁਣ ਮਖਣਾ,
ਹੋ ਗਲ ਸੁਣ ਮਖਣਾ ਜਿਹੜਾ ਪੈਂਦਾ ਰਖਣਾ
ਹੋਵੇ ਜੇ ਮੁਕਦਰਾਂ ਦਾ ਟਾਇਮ ਛਕਣਾ
ਚੁਪ ਨੂ ਟਕਾ ਕੇ ਛਕੀ ਫਿਰਦੇ ਕ ਫੀਲਿੰਗਂ
3-4 ਬਾੰਡੇਯਨ ਦਾ ਵਿਹਾਂ ਛਕਣਾ
ਹੂ…

ਹੋ ਲਿਖਣ ਆਲੇ ਦੀ ਕਦੋਂ ਕਦਰ ਪਈ
ਗੀਤਾਂ ਵਿਚ ਕਾਲੀ ਕਾਲੀ ਸਦਰ ਪਈ
ਪੀਠ ਪਿਛੇ ਕਿਹੰਦੇ ਸਾਲਾ ਵਾਦਾ ਗੀਤਕਾਰ
ਕਾਲ ਉੱਦ ਦੀ ਹੋਈ ਕਾਨਾ ਵਿਚ ਖਬਰ ਪਈ
ਮਤਲਬ ਕਦ ਬੰਦਾ ਗੱਲੋਂ ਜੇ ਨਹੀ ਲਹਿ ਦਾ
ਆਪਣਾ ਬ੍ਣੌਂ ਦੇ ਲ ਕਿਸੇ ਦਾ ਢਾਈ ਦਾ
ਸੇਟ੍ਲ ਹੋਈਏ ਨਾ ਭਵੇਈਂ ਹੋਈਏ ਮਿਤ੍ਰਾ
ਪਿਹਲਾਂ ਵਿਯਰ ਬੰਦੇ ਦਾ ਸ੍ਟੈਂਡ ਹੋਣਾ ਚਾਹੀਦਾ
ਬੋਹਤਾ ਵੀ ਦਿਮਾਗ ਉੱਤੇ ਪਈ ਦਾ ਨੀ ਜ਼ੋਰ ਗਾਨੇ
ਜਿਨੇ ਕੇ ਲਿਖੇ ਆ ਓਹੀ ਗਾਏ ਜਾਂ ਗਾਯ
ਕਲਾ ਕਲਾ ਕਰਨਾ ਰਿਲੀਸ ਮਿਤ੍ਰਾ ਓਏ ਪਰ
ਪਿਹਲਾਂ ਬੇਬੇ ਬਾਪੂ ਨੂ ਸੁਣਾਏ ਜਾਂ ਗਾਯ
ਆਪਣੇ ਵਲੋਂ ਤਾਂ ਸਾਰੇ ਲਿਖਾ ਤੁੰ ਤੁੰ ਚੰਗੇ
ਮਾਡੇ ਚ ਫਰਕ ਪਰ ਲੋਕਾਂ ਨੇ ਆ ਦਸਣਾ

ਗਲ ਸੁਣ ਮਖਣਾ,
ਹੋ ਗਲ ਸੁਣ ਮਖਣਾ ਜਿਹੜਾ ਪੈਂਦਾ ਰਖਣਾ
ਹੋਵੇ ਜੇ ਮੁਕਦਰਾਂ ਦਾ ਟਾਇਮ ਛਕਣਾ
ਚੁਪ ਨੂ ਟਕਾ ਕੇ ਛਕੀ ਫਿਰਦੇ ਕ ਫੀਲਿੰਗਂ
3-4 ਬਾੰਡੇਯਨ ਦਾ ਵਿਹਾਂ ਛਕਣਾ.

Curiosidades sobre a música Listen Bro de Khan Bhaini

Quando a música “Listen Bro” foi lançada por Khan Bhaini?
A música Listen Bro foi lançada em 2021, no álbum “Listen Bro”.

Músicas mais populares de Khan Bhaini

Outros artistas de Indian music