Panjeba

Kay Vee Singh

ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ

ਆਖਦੇ Queen ਗੁਲਾਬੀ
ਪੈਰਾ ਵਿਚ ਜੁੱਤੀ ਨਾਭੀ
ਗਲ ਆ ਸਿਰੇ ਦੀ ਕਰਦੀ
Style ਦੀ ਰਹੇ ਹਿਸਾਬੀ
ਨੈਣ ਨੇ ਨਿਰੀ ਦੂਣਾਲੀ
ਅਖਾਂ ਵਿਚੋ ਨਿਕਲੇ Heat ਨੀ
ਪੈਰੀ ਝਾਂਜਰ ਆ ਘਰ ਦੀ
Outfit Complete ਨੀ
Narrow ਸਲਵਾਰ ਆ
ਪੈਰੀ ਲਿਸ਼ਕਰਾ
ਪਟਿਆਲੋ ਤੋਂ ਨੇ ਮਂਗਵਾਇਆ

ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ

ਸੂਟ ਨਾਲ Ray Ban ਪਾਵੇ
ਹਿੱਕ ਤੇ ਗਾਨੀ ਨਚਾਵੇ
ਜੁੱਤੀ ਕਰੀ ਗੁਛੂ ਜਾਵੇ
ਚੰਗੀ ਜਿਹੀ ਗੱਲ ਸੁਣਾਵੇ
ਅਖਾਂ ਨਾਲ ਮੁੰਡੇ ਭੁਨ੍ਨ੍ਦਿ
ਥਾਂਹੀ ਪਿਛਹੇ ਪੋਲੀਸ ਆ ਘੂਮਦੀ
ਨਖੜਾ ਆ checkpoint ਨੀ
ਲੰਗਦਾ ਨਾ ਕੋਯੀ ਕਰਕੇ hype ਨੀ
ਲੁਕ ਮੇਰੀ dime ਆ ਕਰਦੀ crime ਆ
ਪਿਛਹੇ 4-5 ਗੱਡਿਆ ਨੇ ਲਾਇਆ

ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ

ਰੋਲ ਕਰਦੀ ਆ Jeep ਨੀ
Town ਵਿਚ ਚਲੇ seep ਨੀ
ਕਰਦੀ ਆ ਠੰਡੇ ਗਬਰੂ
ਸੂਲੀ ਤੇ ਟੰਗੀ ਗਬਰੂ
ਕੋਕਾ ਜਾਵੇ ਨੱਕ ਨੂ ਫਬਦਾ
ਪ੍ਰਾੰਦਾ ਜਾਵੇ ਲੱਕ ਨੂ ਲਬਦਾ
Cali ਤੋ ਆਯੀ ਕੂਡੀ ਏ
London ਤਕ ਛਾਈ ਕੂਡੀ ਏ
Rep ਪੂਰੀ high ਏ
ਰਿਹੰਦੀ ਚ੍ੜਾ ਈ ਏ
ਸਬ ਮੇਰੇ ਵੱਲ ਨਜ਼ਰਾਂ ਘੁਮਾਈਆ

ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ
ਪੈਰ ਪੰਜੇਬਾ ਪਾਇਆ ਪਾਇਆ ਪਾਇਆ

Curiosidades sobre a música Panjeba de Jasmine Sandlas

Quando a música “Panjeba” foi lançada por Jasmine Sandlas?
A música Panjeba foi lançada em 2019, no álbum “Panjeba”.
De quem é a composição da música “Panjeba” de Jasmine Sandlas?
A música “Panjeba” de Jasmine Sandlas foi composta por Kay Vee Singh.

Músicas mais populares de Jasmine Sandlas

Outros artistas de Contemporary R&B