Surma Bole
Ae Yo The Kidd!
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਗੁਲਾਬੀ ਰੰਗ ਮੇਰਾ
ਹੁਸਨ ਕਰੇ ਡਂਗ ਮੇਰਾ
ਫੈਨ ਹਰ ਅੰਗ ਮੇਰਾ
ਤੁਰਨ ਦਾ ਢੰਗ ਮੇਰਾ
ਚੱਕਾਂ ਪੱਬ ਪੋਲੇ ਪੋਲੇ
ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ
ਸੂਰਮਾ ਬੋਲੇ
ਚੁੰਨੀ ਮੇਰੀ ਚੁੰਨੀ ਵੇ ਚੜਾਈ ਹੋਈ ਆ
ਬਿੱਲੀਆਂ ਕੱਚ ਦੀ ਮੈਂ ਪਾਈ ਹੋਈ ਆ
ਮੇਰੇ ਪਿੱਛੇ ਦੁਨੀਆਂ ਸ਼ੁਦਾਈ ਹੋਈ ਆ
ਪਿੱਛੇ ਪਿੱਛੇ ਪਿੱਛੇ ਵੇ ਮੈਂ ਲਾਈ ਹੋਈ ਆ
ਪਿੱਛੇ ਪਿੱਛੇ ਪਿੱਛੇ ਵੇ ਮੈਂ ਲਾਈ ਹੋਈ ਆ
ਕੀ ਜੱਗ ਤੋਂ ਓਲ੍ਹੇ ਓਲ੍ਹੇ
ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ
ਸੂਰਮਾ ਬੋਲੇ
ਸੂਰਮਾ ਪਾਕੇ ਜਦੋਂ ਗਲੀ ਵਿੱਚ ਔਨੀ ਆਂ
ਨੈਣ ਜਾਣ ਕੱਢ ਲੈਣ ਜਦੋਂ ਮਟਕੌਨੀ ਆਂ
ਸੂਰਮਾ ਪਾਕੇ ਜਦੋਂ ਗਲੀ ਵਿੱਚ ਔਨੀ ਆਂ
ਨੈਣ ਜਾਣ ਕੱਢ ਲੈਣ ਜਦੋਂ ਮਟਕੌਨੀ ਆਂ
ਬੈਂਸ ਬੈਂਸ ਜੱਦ ਲਿਖੇ ਫੇਰ ਮੈਂ ਗੌਨੀ ਆਂ
ਦਿਲ ਸਭ ਤੇ ਡੋਲੇ
ਦਿਲ ਸਭ ਤੇ ਡੋਲੇ
ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ ਕੁੜੀ ਨਾ ਬੁੱਲੀਆਂ ਖੋਲੇ
ਸੂਰਮਾ ਬੋਲੇ
ਸੂਰਮਾ ਬੋਲੇ