Ohdi Shreaam
ਅਖਾਂ ਅਖਾਂ ਵਿੱਚ ਗਲ ਕਹਿ ਗਿਆ ਮੁੰਡਾ
ਤੇ ਫੇਰ ਗੱਲਾਂ ਗੱਲਾਂ ਵਿੱਚ ਦਿਲ ਲੇ ਗਿਆ ਮੁੰਡਾ
ਗੱਲਾਂ ਗੱਲਾਂ ਵਿੱਚ ਦਿਲ ਲੇ ਗਿਆ ਮੁੰਡਾ
ਅਖਾਂ ਅਖਾਂ ਵਿੱਚ ਗਲ ਕਹਿ ਗਿਆ ਮੁੰਡਾ
ਤੇ ਫੇਰ ਗੱਲਾਂ ਗੱਲਾਂ ਵਿੱਚ ਦਿਲ ਲੇ ਗਿਆ ਮੁੰਡਾ
ਮੈਂ ਓਹਦੇ ਉੱਤੇ ਜਾਵਾਂ ਮਰਦੀ
ਮੈਨੂੰ ਕੁੜਿਯੋ ਕੋਈ ਤਾਂ ਰੋਕੋ
ਮੈਂ ਓਦੀ ਸ਼ਰੇਆਮ ਹੋ ਗਈ
ਗੱਲ ਚੱਕਣੀ ਤੇ ਚਕ ਲਵੋ ਲੋਕੋ
ਮੈਂ ਓਦੀ ਸ਼ਰੇਆਮ ਹੋ ਗਈ
ਗੱਲ ਚੱਕਣੀ ਤੇ ਚਕ ਲਵੋ ਲੋਕੋ
ਬਿੱਲੇ ਬਿੱਲੇ ਬਿੱਲੇ ਬਿੱਲੇ ਨੈਣ ਕੁੜੀਓ
ਕਿੰਨਾ ਕੁਝ, ਕਿਨਾ ਕੁਝ ਕਹਿਣ ਕੁੜੀਓ
ਇਕ ਵਾਰੀ ਜਿਹੜਾ ਮੈਨੂੰ ਵੇਖ ਲੰਘ ਜੇ
ਲੁਟ ਲਵਾਂ ਓਹਦਾ ਚੈਨ ਵੈਨ ਕੁੜੀਓ
ਜੇ ਓਦੀ ਮੇਰੀ ਗਲ ਬਣ'ਦੀ
ਗੱਲ ਬਣ'ਦੀ ਕੋਈ ਨਾ ਟੋਕੋ
ਮੈਂ ਓਦੀ ਸ਼ਰੇਆਮ ਹੋ ਗਈ
ਗੱਲ ਚੱਕਣੀ ਤੇ ਚਕ ਲਵੋ ਲੋਕੋ
ਮੈਂ ਓਦੀ ਸ਼ਰੇਆਮ ਹੋ ਗਈ
ਗੱਲ ਚੱਕਣੀ ਤੇ ਚਕ ਲਵੋ ਲੋਕੋ
ਮੇਰੇ ਜੋ trend ਕਦੇ ਆਮ ਹੋਏ ਨਾ
ਸਾਡੇ ਅੱਗੇ ਪਿਛੇ ਕੋਈ ਨਾਮ ਹੋਏ ਨਾ
ਹੋਏ ਮਸ਼ਹੂਰ ਆਪਣੇ ਹੀ ਕਰਕੇ
ਲੋਕਾਂ ਕਰਕੇ ਬਦਨਾਮ ਹੋਏ ਨਾ
ਹੋ ਕਈ ਨੇ ਗੁਲਾਬ ਆਖਦੇ
ਕਈ ਆਖਦੇ ਨੇ chocolate choco
ਮੈਂ ਓਦੀ ਸ਼ਰੇਆਮ ਹੋ ਗਈ
ਗੱਲ ਚੱਕਣੀ ਤੇ ਚਕ ਲਵੋ ਲੋਕੋ
ਮੈਂ ਓਦੀ ਸ਼ਰੇਆਮ ਹੋ ਗਈ
ਗੱਲ ਚੱਕਣੀ ਤੇ ਚਕ ਲਵੋ ਲੋਕੋ
ਚੱਕਣੀ ਤੇ ਚਕ ਲਵੋ ਲੋਕੋ
ਬੈਂਸ ਬੈਂਸ ਦਾਰੂ ਵਾਂਗੂ ਚੜੀ ਹੋਈ ਆਂ
ਕਈਆਂ ਦੇ ਮੈਂ ਸੀਨਿਆਂ ਤੇ ਲੜੀ ਹੋਈ ਆਂ
ਜਿਹਦੇ ਤੂੰ ਤਰੀਕੇ propose ਕਰਦੇ
ਸਚ ਦੱਸਾਂ impress ਤੈਥੋਂ ਬੜੀ ਹੋਈ ਆਂ
ਮੈਂ ਓਹਦੇ ਨਾਲ attach ਹੋ ਗਈ, attach ਹੋ ਗਈ
Attach ਹੋਣ ਤੋਂ ਕੋਈ ਨਾ ਰੋਕੋ
ਮੈਂ ਓਦੀ ਸ਼ਰੇਆਮ ਹੋ ਗਈ
ਗੱਲ ਚੱਕਣੀ ਤੇ ਚਕ ਲਵੋ ਲੋਕੋ
ਮੈਂ ਓਦੀ ਸ਼ਰੇਆਮ ਹੋ ਗਈ
ਗੱਲ ਚੱਕਣੀ ਤੇ ਚਕ ਲਵੋ ਲੋਕੋ
ਜੱਸੀ ਓਏ!
ਗੱਲ ਚੱਕਣੀ ਤੇ ਚਕ ਲਵੋ ਲੋਕੋ