Don't Follow
Hey yo go!
Anker Deol on the beat!
Porsche ਤੋਂ ਲੈਕੇ ਗੇੜੀ ਮੇਰੇ ਉੱਤੇ ਮਾਰਦਾ
ਪੌਣੇ 5 ਚੱਕਦਾ ਏ ਟਾਇਮ ਮੁਟਿਆਰ ਦਾ
ਭਾਵੇਂ ਜਿੰਨਾ ਧੁੱਪ ਵਿਚ ਰੰਗ ਸਾੜ ਲੇ
ਐਨੀ ਛੇਤੀ ਹਾਰਦਾ ਨੀ ਦਿਲ ਮੁਟਿਆਰ ਦਾ
ਭਾਵੇਂ ਜਿੰਨਾ ਧੁੱਪ ਵਿਚ ਰੰਗ ਸਾੜ ਲੇ
ਐਨੀ ਛੇਤੀ ਹਾਰਦਾ ਨੀ ਦਿਲ ਮੁਟਿਆਰ ਦਾ
ਤੇਰੇ ਐਨਾ ਗੇੜਿਆਂ ਦਾ
ਮੈਂ ਸੱਚੀ ਮੁੱਲ ਨਈ ਪੌਣਾ
ਮੇਰੇ ਪਿੱਛੇ ਨਾ ਤੂੰ ਪਿੱਛੇ ਨਾ ਤੂੰ ਆ
ਮੈਂ ਤੇਰੇ ਨਾਲ ਦਿਲ ਨਈ ਲੌਣਾ
ਤੇਰੇ ਐਨਾ ਗੇੜਿਆਂ ਦਾ
ਮੈਂ ਸੱਚੀ ਮੁੱਲ ਨਈ ਪੌਣਾ
ਮੇਰੇ ਪਿੱਛੇ ਨਾ ਤੂੰ ਪਿੱਛੇ ਨਾ ਤੂੰ ਆ
ਮੈਂ ਤੇਰੇ ਨਾਲ ਦਿਲ ਨਈ ਲੌਣਾ
ਮੇਰੇ ਪਿੱਛੇ ਨਾ ਤੂੰ ਪਿੱਛੇ ਨਾ ਤੂੰ ਆ
ਸਾਰਾ ਦਿਨ ਵੈੱਲੜ ਤੂੰ ਪੇਡ ਮੇਰੀ ਨੱਪਦਾ
ਆਜਾ ਮੇਰਾ dad ਫੇਰ ਫਿਰਦਾ ਤੂੰ ਨੱਸਦਾ
ਆਜਾ ਮੇਰਾ dad ਫੇਰ ਫਿਰਦਾ ਤੂੰ ਨੱਸਦਾ
ਸਾਰਾ ਦਿਨ ਵੈੱਲੜ ਤੂੰ ਪੇਡ ਮੇਰੀ ਨੱਪਦਾ
ਆਜਾ ਮੇਰਾ dad ਫੇਰ ਫਿਰਦਾ ਤੂੰ ਨੱਸਦਾ
ਮੁੰਡੇ ਮੈਨੂੰ ਭਾਬੀ ਭਾਬੀ ਕਹਿਕੇ ਛੇੜ ਦੇ
ਤੇਰੇ ਆਲੀ ਮੈਂ ਮੱਲੋ ਮੱਲੀ ਫਿਰੇ ਦੱਸਦਾ
Insta ਤੇ ਜਦੋਂ reply ਨਾ ਮੈਂ ਕਿੱਤਾ
ਕਬੂਤਰ ਤੂੰ ਗਲੀ ਦੇ ਨਿਆਣੇ ਰੱਖ ਲੈ
Senti ਹੋਕੇ ਏਡੇ ਏਡੇ ਖਤ ਭੇਜਤੇ
ਗੇਟ ਕੋਲੋਂ mummy ਨੇ ਸੀ ਕੱਲ ਚੱਕ ਲੈ
ਤੇਰੀ ਐਨਾ ਹਰਕਤਾਂ ਨੇ
ਹਾਏ ਓ ਮੈਨੂੰ ਘਰੋਂ ਕਡੌਣਾ
ਮੇਰੇ ਪਿੱਛੇ ਨਾ ਤੂੰ ਪਿੱਛੇ ਨਾ ਤੂੰ ਆ
ਮੈਂ ਤੇਰੇ ਨਾਲ ਦਿਲ ਨਈ ਲੌਣਾ
ਤੇਰੇ ਐਨਾ ਗੇੜਿਆਂ ਦਾ
ਮੈਂ ਸੱਚੀ ਮੁੱਲ ਨਈ ਪੌਣਾ
ਮੇਰੇ ਪਿੱਛੇ ਨਾ ਤੂੰ ਪਿੱਛੇ ਨਾ ਤੂੰ ਆ
ਮੈਂ ਤੇਰੇ ਨਾਲ ਦਿਲ ਨਈ ਲੌਣਾ
ਮੇਰੇ ਪਿੱਛੇ ਨਾ ਤੂੰ ਪਿੱਛੇ ਨਾ ਤੂੰ ਆ
ਮੇਰੇ ਪਿੱਛੇ ਨਾ ਤੂੰ ਪਿੱਛੇ ਨਾ ਤੂੰ ਆ
Favourite ਜਿਹੜੇ ਜਿਹੜੇ ਜਿਹੜੇ ਜਿਹੜੇ
Favourite ਜਿਹੜੇ ਜਿਹੜੇ ਤੇਰੇ ਕਲਾਕਾਰ
ਓਹਨਾ ਨੂੰ ਮੈਂ ਤੇਰੇ ਪਿੱਛੇ waiting ਚ ਪਾਇਆ
Studio ਚ ਲਖਾਂ ਦੀ ਆ ਡੀਲ ਚਲਦੀ
ਮੋਹ ਮਾਇਯਾ ਛੱਡ ਗੈਰੀ ਤੇਰੇ ਪਿੱਛੇ ਆਇਆ
ਮੋਹ ਮਾਇਯਾ ਛੱਡ ਗੈਰੀ ਤੇਰੇ ਪਿੱਛੇ ਆਇਆ
ਪਾ ਦੇ ਬਿੱਲੋ ਮੁੱਲ ਨੀ ਜੱਗ ਜਾਣੇ ਕੁੱਲ ਨੀ
ਰਖਤੀ ਬੰਦੂਕ ਦੇਖ ਚੱਕੀ ਫਿਰੇ ਫੁੱਲ ਨੀ
ਮੇਰੇ ਪਿਛਹੇ ਐਥੇ ਬਿੱਲੋ ਖਰਿਯਾਨ ਤੋਂ ਖਰਿਯਾਨ
ਸੋਂਹ ਲੱਗੇ ਲਗਦੀ ਆਏ ਤੂੰ beautiful ਨੀ
ਏ ਨਾ ਸੋਚੀ ਹੰਬ ਹਾਰ ਕੇ
ਗੇੜੀ ਹੋਰ ਤੇ ਲਾ ਲਾਂਗੇ
ਪਿੰਡਾਂ ਆਲੇ ਹੁੰਨੇ ਆਂ
ਮੁੱਲ ਆਪੇ ਕੁੜੇ ਪਾਵਾ ਲਾਂਗੇ
ਪਿੰਡਾਂ ਆਲੇ ਹੁੰਨੇ ਆਂ
ਮੁੱਲ ਆਪੇ ਕੁੜੇ ਪਾਵਾ ਲਾਂਗੇ
ਮੁੱਲ ਆਪੇ ਕੁੜੇ ਪਾਵਾ ਲਾਂਗੇ
ਏਨਾ ਵੀ ਨੀ ਮਾੜਾ ਬਸ ਸਿਖ ਲੈ ਤੂੰ ਢੰਗ ਵੇ
ਸੁੰਨੇ ਮੇਰੇ ਹੱਥ ਵੀਣੀ ਪਾ ਦੇ ਮੇਰੇ ਵੰਗ ਵੇ
ਸੁੰਨੇ ਮੇਰੇ ਹੱਥ ਵੀਣੀ (ਹੱਥ ਵੀਣੀ ਹੱਥ ਵੀਣੀ )
ਏਨਾ ਵੀ ਨੀ ਮਾੜਾ ਬਸ ਸਿਖ ਲੈ ਤੂੰ ਢੰਗ ਵੇ
ਸੁੰਨੇ ਮੇਰੇ ਹੱਥ ਵੀਣੀ ਪਾ ਦੇ ਮੇਰੇ ਵੰਗ ਵੇ
ਏਨਾ ਹੀ ਜੇ ਮੇਰੇ ਪਿੱਛੇ ਹੋਇਆ ਕਮਲਾ
ਘਰ ਆਕੇ ਫੇਰ ਜੱਟਾ ਹੱਥ ਮੇਰਾ ਮੰਗ ਵੇ
ਚੱੜ ਕੇ ਡੋਲੀ ਵੇ
ਹਾਏ ਓ ਤੇਰੇ ਪਿੰਡ ਨੂੰ ਔਣਾ
ਚੱਕ ਕਰਤੀ ਤੈਨੂੰ ਹਾਂ
ਨਾ ਤੈਨੂੰ ਹੋਰ ਸਤੋਂਣਾ
ਦਿਲ ਕਰਤਾ ਤੇਰੇ ਨਾ
ਨਾ ਕਿੱਸੇ ਹੋਰ ਦਾ ਹੋਣਾ
ਚੱਕ ਕਰਤੀ ਤੈਨੂੰ ਹਾਂ
ਨਾ ਤੈਨੂੰ ਹੋਰ ਸਤੋਂਣਾ