Bro Oye

GUR SIDHU, KIRAT GILL

ਹਾਏ ਹਾਏ ਹਾਏ ਹਏ
ਹਾਏ ਹਾਏ ਹਾਏ ਹਏ
ਤੇਰੇ 10-12 ਖੜੇ ਮੇਰੇ ਨਾਲ ਦੋ ਨੇ
ਮੇਰੇ ਪੁੱਟ ਕੱਲੇ ਤੇਰੇ ਥੋੜੇ ਜੇ slow ਨੇ
ਓਹੀ ਨੇ ਜੇਦੇ ਸੋਚੀਂ ਬੈਠਾ ਐ
ਫੋਟੁੱਚ ਦੇਖੇ ਹੋਣ ਗੇ
ਹੱਥ ਐਨਾ ਦੇ ਹੋਉਂਦੇ ਤੂੰ ਵੇਈਂ ਪਾ ਜੇ ਗਾ
ਤੈਨੂੰ ਹੋਰ ਕਿ ਭੁਲੇਖੇ ਹੋਣਗੇ
ਤੇਰੀ ਥੋੜੀ-ਥੋੜੀ ਜੇਦੀ cool mind ਦੀ
ਪਾਰ ਐਂਨਾ ਦੀ ਜਵਾਨੀ ਟੁੱਟ-ਟੁੱਟ ਪੈਂਦੀ ਆ
ਕਹਕੇ ਯਾਰ ਤੂੰ ਐਨਾ ਨੂੰ mistake ਨਾ ਕਰਿ
ਮੇਰੀ ਮਾਂ ਜਿਨ੍ਹਾਂ ਨੂੰ ਪੁੱਟ-ਪੁੱਟ ਕਹਿੰਦੀ ਆ
ਕਹਕੇ ਯਾਰ ਤੂੰ ਐਨਾ ਨੂੰ mistake ਨਾ ਕਰਿ
ਮੇਰੀ ਮਾਂ ਜਿਨ੍ਹਾਂ ਨੂੰ ਪੁੱਟ-ਪੁੱਟ ਕਹਿੰਦੀ ਆ..
ਤੇਰੇਯਾਂ ਫੱੜ ਥੱਲੇ ਸੁੱਟ ਦੇ ਹੋਣੇ ਆ
ਸਾਡੇ ਤਕ ਕ੍ਰੋਨੇ ਸਾਨੂੰ ਖੋਏ, ਖੋਏ
ਤੇਰੇ ਆਲੇ ਹੋਣਗੇ friend ਆਖ ਦੇ
ਸਾਡੇ ਤਾਂ ਹੋਉਂਦੇ ਸਿਧੇ bro ਐ, bro ਐ
ਇੱਕੋ ਟੀਫ਼ੀਨਾ ਚੋ ਖਾ ਕੇ ਵੱਡੇ ਹੋਏ ਆਂ
ਜਾਤ matter ਹੈ ਹੀ ਨਾ ਸੱਦੇ rule ਚ
ਕਿੱਤੀ ਆਉਣਾ teacher ਰਸ
ਕੱਠੇ ਟਾਂਡੇ ਖਾਣ ਤੋਂ
ਪੈਗੀ ਆਦਤ ਹੱਥਆਂ ਨਾ ਸੀ school ਚ
ਹੋ ਚੱਕਵੇਂ ਸ੍ਵਭਾਵ ਐ ਢਿੱਲੋਂ ਸਾਫ਼ ਨੇ
ਥੋੜੇ ਸ਼ੌਂਕਾਂ ਕੋਲੋਂ ਵਿਗੜੇ ਆ ਹੋਏ
ਹਾਏ ਕਿਰਤ ਤੇ ਜੇਦੇ ਰਹਿੰਦੇ ਨਾਲ ਨੇ
ਯਾਰ ਕਦੇ ਨੀਂਦੇ ਜਿਗਰੇਆਂ ਹੋਏ
ਓ ਗੱਲ ਕੱਢੀ ਜੀ ਨਾ ਗੜਦੀ ਵਿਚ ਬੈਠਾ ਸੋਚ ਕੇ
ਸਿੱਧੂ ਸਾਡੀ window ਵਿਚ ਕੱਦ ਸੁੱਟ ਲੈਂਦੀ ਆ
ਕਹਕੇ ਯਾਰ ਤੂੰ ਐਨਾ ਨੂੰ mistake ਨਾ ਕਰਿ
ਮੇਰੀ ਮਾਂ ਜਿਨ੍ਹਾਂ ਨੂੰ ਪੁੱਟ-ਪੁੱਟ ਕਹਿੰਦੀ ਆ
ਕਹਕੇ ਯਾਰ ਤੂੰ ਐਨਾ ਨੂੰ mistake ਨਾ ਕਰਿ
ਮੇਰੀ ਮਾਂ ਜਿਨ੍ਹਾਂ ਨੂੰ ਪੁੱਟ-ਪੁੱਟ ਕਹਿੰਦੀ ਆ

ਗਾਵੋ ਮੈ ਦੇਖ ਮੇਰੇ ਆਕੇ
ਲੜਕੇ ਸਾਰੇ ਲੜਾਕੇ
ਸੰਝਾਂਏਗੇ ਬਿਠਾਕੇ
ਫਿਰ ਪੇਲੇਂਗੇ ਲਿੱਤਾ ਕੇ
ਬੰਦੂਕ ਅੱਜ ਹੀ ਸਾਫ ਕਿ ਹੈ
ਬੋਤਲ ਭੀ ਪੀ ਲੀ ਅੱਧੀ ਹੈ
ਭਾਈ ਅਕੇਲਾ ਕਾਫੀ ਹੈ
ਸਬਕੀ ਸਾਂਸੇ ਰੁਕਤੀ ਹੈਂ
ਰੱਖਣਾ ਆਂਖੇ ਨੀਚੇ
ਚੁੱਪ ਅਗਰ ਬਚਣਾ ਹੈ
ਵੋ ਮੈਨੇ ਲਿਖ ਹੀ ਨਹੀਂ
ਅਗਰ ਜੋ ਸੱਚ ਨਾ ਹੈ
ਪਾੜੇ ਫਰਕ ਨਾ ਹੈ,
ਦੁਨਿਯਾਵਲੋ ਸੇ ਏ ਤੋਂ
ਪ੍ਰਭੂ ਸੇ ਭੀ ਨਾ ਖੁਸ਼
ਇੰਕਾ ਕਾਮ ਬਸ ਕਲਪਨਾ ਹੈ
ਰਹਿਤ ਕਿਊ ਇਤਨਾ ਸੜਾ
ਹਾਂ ਬਸ ਭੋਕਣੇ ਮੈਂ ਮੂੰਹ ਬੜਾ,
ਹਾਂ ਮੁਝੇ ਤੂੰ ਗੁੱਸਾ ਨਾ ਚੜਾ ਹਾਂ
ਮੈਂ ਕਾਫੀ ਦਿਨ ਸੇ ਨਾ ਲੈਂਦਾ.. ਹਾਂ

ਹੋ ਗੋਰਾ-ਕਾਲਾ ਦੇਖਿਆ ਨੀ, ਦੇਖੇ ਜਾਂਦੇ ਦਿਲ ਓਏ
ਜਿੱਥੇ ਚਾਰ ਯਾਰ ਹੋਣ ਸਾਡੇ ਲੀ ਮੇਹਫਿਲ ਓਏ
ਕਿੱਥੋਂ ਕਹਿਣੇ ਘਰੋਂ ਆ belong ਸਾਨੂੰ ਫਰਕ ਨੀ
ਯਾਰਾਂ ਚ ਜਤਾਈ ਦਾ ਨੀ ਭਰਕੇ ਦੇ bill ਓਏ

ਓ ਮੈਂ ਮੈਂ ਮੈਂ ਹੀ ਸਾਲੀ ਮਾਰਦੀ ਆ
ਹੋ ਬੈ-ਬੈ ਗੜਦੀ ਮੇਰੇ ਯਾਰ ਦੀ ਆ
2-3 ਮਾੜੀਆਂ ਗੱਲਾਂ ਤਾ ਹਰ ਬੰਦੇ’ਚ ਨੇ
ਪਾਰ ਯਾਰਾਂ ਨਾਲ ਗੱਲ ਸਾਡੀ ਪਯਾਰ ਦੀ ਆ
ਯਾਰਾਂ ਨਾਲ ਗੱਲ ਸਾਡੀ ਪਯਾਰ ਦੀ ਆ..

ਉਥੇ ਨਾ allowed ਹੋਣ ਬਹਿਕੇ ਬਾਜ਼ੀਆਂ
ਜਿੱਥੇ ਨਾਮ ਸਾਡੇ ਦੀ ਹੋ ਗੱਲ ਉੱਠ ਪੈਂਦੀ ਆ

ਕਹਕੇ ਯਾਰ ਤੂੰ ਐਨਾ ਨੂੰ mistake ਨਾ ਕਰਿ
ਮੇਰੀ ਮਾਂ ਜਿਨ੍ਹਾਂ ਨੂੰ ਪੁੱਟ-ਪੁੱਟ ਕਹਿੰਦੀ ਆ
ਕਹਕੇ ਯਾਰ ਤੂੰ ਐਨਾ ਨੂੰ mistake ਨਾ ਕਰਿ
ਮੇਰੀ ਮਾਂ ਜਿਨ੍ਹਾਂ ਨੂੰ ਪੁੱਟ-ਪੁੱਟ ਕਹਿੰਦੀ ਆ

ਕਹਕੇ ਯਾਰ ਤੂੰ ਐਨਾ ਨੂੰ mistake ਨਾ ਕਰਿ
ਮੇਰੀ ਮਾਂ ਜਿਨ੍ਹਾਂ ਨੂੰ ਪੁੱਟ-ਪੁੱਟ ਕਹਿੰਦੀ ਆ
ਕਹਕੇ ਯਾਰ ਤੂੰ ਐਨਾ ਨੂੰ mistake ਨਾ ਕਰਿ
ਮੇਰੀ ਮਾਂ ਜਿਨ੍ਹਾਂ ਨੂੰ ਪੁੱਟ-ਪੁੱਟ ਕਹਿੰਦੀ ਆ

Curiosidades sobre a música Bro Oye de Gur Sidhu

Quando a música “Bro Oye” foi lançada por Gur Sidhu?
A música Bro Oye foi lançada em 2019, no álbum “Bro Oye”.
De quem é a composição da música “Bro Oye” de Gur Sidhu?
A música “Bro Oye” de Gur Sidhu foi composta por GUR SIDHU, KIRAT GILL.

Músicas mais populares de Gur Sidhu

Outros artistas de Indian music