Revolver Wala
Heart Beat ਤੇਜ ਹੋਯੀ ਜਾਵੇ ਮੁਟਿਆਰ ਦੀ
ਦਰ ਦਰ ਅਡਿਯਾਂ Floor ਉੱਤੇ ਮਾਰਦੀ
ਓ ਹਾਰ੍ਟ ਬੀਟ ਤੇਜ਼ ਹੋਯੀ ਜਾਵੇ ਮੁਟਿਆਰ ਦੀ
ਦਰ ਦਰ ਅਡਿਯਾਂ Floor ਉੱਤੇ ਮਾਰਦੀ
ਲਾਯੀ ਫਿਰਦਾ ਚਾਦਰਾ ਕਾਲਾ
ਲਾਯੀ ਫਿਰਦਾ ਚਾਦਰਾ ਕਾਲਾ
ਨੀ ਨਚਦੀ ਨੂ ਡਰ ਲਗਦਾ
ਪੌਂਡਾ ਬੋਲਿਯਾ Revolver ਵਾਲਾ
ਨੀ ਨਚਦੀ ਨੂ ਡਰ ਲਗਦਾ
ਪੌਂਡਾ ਬੋਲਿਯਾ Revolver ਵਾਲਾ
ਨੀ ਨਚਦੀ ਨੂ ਡਰ ਲਗਦਾ
The Boss
ਓ ਬੈਠੇ ਸੀ ਬਾਨੇਰੇ ਉੱਤੇ ਕਯੀ ਤਾਲੇ ਨਾਰ ਦੇ
ਪਾਣੀ ਦੀ ਤਾਂਕਿ ਤੇ ਓਹਨੇ ਦੋ ਫਿਰੇ ਮਾਰਤੇ
ਓ ਬੈਠੇ ਸੀ ਬਾਨੇਰੇ ਉੱਤੇ ਕਯੀ ਤਾਲੇ ਨਾਰ ਦੇ
ਪਾਣੀ ਦੀ ਤਾਂਕਿ ਤੇ ਓਹਨੇ ਦੋ ਫਿਰੇ ਮਾਰਤੇ
ਦੋ ਫਿਰੇ ਮਾਰਤੇ
ਮਹੀਨਾ ਜੇਠ ਦਾ ਲਗਨ ਲਤਾ ਪਲਾ
ਮਹੀਨਾ ਜੇਠ ਦਾ ਲਗਨ ਲਤਾ ਪਲਾ
ਨੀ ਨਚਦੀ ਨੂ ਡਰ ਲਗਦਾ
ਪੌਂਡਾ ਬੋਲਿਯਾ Revolver ਵਾਲਾ
ਨੀ ਨਚਦੀ ਨੂ ਡਰ ਲਗਦਾ
ਪੌਂਡਾ ਬੋਲਿਯਾ Revolver ਵਾਲਾ
ਨੀ ਨਚਦੀ ਨੂ ਡਰ ਲਗਦਾ
ਕਰਦਾ ਤਾਰੀਫ ਲੱਗੀ ਲਿਹੇਣਗੇ ਉੱਤੇ ਕਾਂਚ ਦੀ
ਥੋਡੀ ਆਲੇ ਤਿਲ ਦੀ ਤੇ ਮੋਟੀ ਮੋਟੀ ਅੱਖ ਦੀ
ਕਰਦਾ ਤਾਰੀਫ ਲੱਗੀ ਲਿਹੇਣਗੇ ਉੱਤੇ ਕਾਂਚ ਦੀ
ਥੋਡੀ ਆਲੇ ਤਿਲ ਦੀ ਤੇ ਮੋਟੀ ਮੋਟੀ ਅੱਖ ਦੀ
ਮੋਟੀ ਮੋਟੀ ਅੱਖ ਦੀ
Weight ਘਟ ਦੱਸੇ ਲਿਹੇੰਗਾ ਮੇਰਾ ਭਰਾ
Weight ਘਟ ਦੱਸੇ ਲਿਹੇੰਗਾ ਮੇਰਾ ਭਰਾ
ਨੀ ਨਚਦੀ ਨੂ ਡਰ ਲਗਦਾ
ਪੌਂਡਾ ਬੋਲਿਯਾ Revolver ਵਾਲਾ
ਨੀ ਨਚਦੀ ਨੂ ਡਰ ਲਗਦਾ
ਪੌਂਡਾ ਬੋਲਿਯਾ Revolver ਵਾਲਾ
ਨੀ ਨਚਦੀ ਨੂ ਡਰ ਲਗਦਾ
ਓ ਮੇਲ ਵਿਚ ਫਿਰਦਾ ਨੀ ਮਾਵੀ ਮੂਚਾ ਛੱਡ ਕੇ
ਸਜਰਾ ਜਿਹਾ ਆਯਾ ਵਾ ਲਂਡਨ ਗੇਦਾ ਮਾਰ ਕੇ
ਓ ਮੇਲ ਵਿਚ ਫਿਰਦਾ ਨੀ ਮਾਵੀ ਮੂਚਾ ਛੱਡ ਕੇ
ਸਜਰਾ ਜਿਹਾ ਆਯਾ ਵਾ ਲਂਡਨ ਗੇਦਾ ਮਾਰ ਕੇ
ਲਂਡਨ ਗੇਦਾ ਮਾਰ ਕੇ
ਓਹਦੇ ਹੈਕ ਵਿਚ ਮੋਜੂ ਖੇੜਾ ਸਾਰਾ
ਓਹਦੇ ਹੈਕ ਵਿਚ ਮੋਜੂ ਖੇੜਾ ਸਾਰਾ
ਨੀ ਨਚਦੀ ਨੂ ਡਰ ਲਗਦਾ
ਪੌਂਡਾ ਬੋਲਿਯਾ Revolver ਵਾਲਾ
ਨੀ ਨਚਦੀ ਨੂ ਡਰ ਲਗਦਾThe Boss!
ਪੌਂਡਾ ਬੋਲਿਯਾ Revolver ਵਾਲਾ
ਨੀ ਨਚਦੀ ਨੂ ਨੀ ਨਚਦੀ ਨੂ The Boss!
The Boss